ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Visits to Hell, Part 13 – Visiting Various Hells for Master’s Rescue Mission

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਿਆਰੇ ਪਰਮ ਦਿਆਲੂ ਸਤਿਗੁਰੂ ਜੀ, ਮੈਂ ਸੱਤ ਸਾਲ ਦਾ ਹਾਂ। 7 ਸਤੰਬਰ, 2024 ਦੀ ਦੁਪਹਿਰ ਨੂੰ, ਮੈਡੀਟੇਸ਼ਨ ਕਰਦੇ ਸਮੇਂ ਮੈਨੂੰ ਹੇਠ ਲਿਖੀ ਅੰਦਰੂਨੀ ਦ੍ਰਿਸ਼ਟੀ ਹੋਈ: ਮੈਂ ਸਵਰਗ ਵਿੱਚ ਸੀ, ਅਤੇ ਸਤਿਗੁਰੂ ਜੀ ਨੇ ਮੈਨੂੰ ਲੋਕਾਂ ਨੂੰ ਬਚਾਉਣ ਲਈ ਨਰਕ ਵਿੱਚ ਜਾਣ ਲਈ ਬੁਲਾਇਆ।

ਸਤਿਗੁਰੂ ਜੀ ਨੇ ਇੱਕ ਚੱਕਰ ਬਣਾਉਣ ਲਈ ਕਰਾਸ ਦੀ ਵਰਤੋਂ ਕੀਤੀ; ਫਿਰ ਮੇਰੇ ਲਈ ਇੱਕ ਕਮਲ ਦੀ ਪੌੜੀ ਦਿਖਾਈ ਦਿੱਤੀ ਜਿਸ ਤੋਂ ਮੈਂ ਹੇਠਾਂ ਉਤਰਿਆ ਅਤੇ ਇੱਕ ਨਰਕ ਵਿੱਚ ਦਾਖਲ ਹੋਇਆ ਜਿਸਨੂੰ "ਇੰਨਸੈਕਟ ਰੇਨ ਹੈਲ" ਕਿਹਾ ਜਾਂਦਾ ਹੈ (ਜਿਸਦਾ ਅਰਥ ਹੈ ਕਿ ਇਸ ਵਿੱਚ ਮਧੂ-ਮੱਖੀਆਂ, ਮੱਛਰ, ਮੱਖੀਆਂ ਅਤੇ ਦੀਮਕ ਹਨ; ਇਹ ਕੀੜੇ ਜੇਲ੍ਹ ਵਿੱਚ ਬੰਦ ਲੋਕਾਂ ਦਾ ਮਾਸ ਖਾਂਦੇ ਹਨ, ਉਨ੍ਹਾਂ ਦਾ ਖੂਨ ਪੀਂਦੇ ਹਨ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਹੱਡੀਆਂ ਵੀ ਖਾ ਜਾਂਦੇ ਹਨ)।

ਫਿਰ ਮੈਂ ਇੱਕ ਹੋਰ ਜੇਲ੍ਹ ਵਿੱਚ ਗਿਆ ਜਿਸਨੂੰ "ਸ਼ਾਰਪ ਕਲੌ ਰੇਨ ਹੈਲ" ਕਿਹਾ ਜਾਂਦਾ, ਜਿੱਥੇ ਜਾਨਵਰਾਂ ਦੇ ਤਿੱਖੇ ਪੰਜੇ ਮੀਂਹ ਵਰਗੇ ਬਹੁਤ ਸਨ। ਉਨ੍ਹਾਂ ਨੇ ਲੋਕਾਂ ਦੇ ਸਰੀਰਾਂ ਵਿੱਚ ਛੇਕ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਖੂਨ ਵਹਿਣ ਲੱਗਾ, ਦੁੱਖ ਝੱਲਣੇ ਪਏ ਅਤੇ ਮਰਨਾ ਪਿਆ।

ਅੱਗੇ, ਮੈਂ "ਆਈਵਰੀ ਐਂਡ ਬਫੇਲੋ ਹੌਰਨ ਰੇਨ ਹੈਲ" ਗਿਆ। ਅਸਮਾਨ ਤੋਂ ਤਿੱਖੇ ਸਿੰਗ ਲਗਾਤਾਰ ਡਿੱਗਦੇ ਰਹੇ, ਲੋਕਾਂ ਦੇ ਸਰੀਰਾਂ ਨੂੰ ਵਿੰਨ੍ਹਦੇ ਰਹੇ। ਉਹ ਪੀੜ ਨਾਲ ਚੀਕ ਰਹੇ ਸਨ, ਅਤੇ ਇਹ ਸਜ਼ਾਵਾਂ ਵਾਰ-ਵਾਰ ਦੁਹਰਾਈਆਂ ਜਾ ਰਹੀਆਂ ਸਨ।

ਮੈਂ ਫਿਰ "ਆਇਰਨ ਸਨੇਕ ਰੇਨ ਨਰਕ" ਵੱਲ ਵਧਿਆ। ਲੋਹੇ ਦੇ ਸੱਪ ਲੋਕਾਂ ਦੇ ਸਰੀਰਾਂ ਵਿੱਚ ਘੁਸਪੈਠ ਕਰਦੇ ਸਨ, ਫਿਰ ਉਨ੍ਹਾਂ ਦੀਆਂ ਉਂਗਲਾਂ ਰਾਹੀਂ ਬਾਹਰ ਨਿਕਲਦੇ ਸਨ, ਅਤੇ ਉਨ੍ਹਾਂ ਦੇ ਨੱਕ ਅਤੇ ਕੰਨਾਂ ਵਿੱਚ ਦਾਖਲ ਹੋ ਜਾਂਦੇ ਸਨ, ਜਿਸ ਨਾਲ ਅਕਹਿ, ਨਾਵਰਣਨਯੋਗ ਦਰਦ ਹੁੰਦਾ ਸੀ। ਅੱਗੇ, ਮੈਂ "ਸਵੋਰਡ ਐਂਡ ਬਲੇਡ ਰੇਨ ਹੈਲ" ਗਿਆ। ਧਰਤੀ ਉੱਤੇ, ਜੋ ਲੋਕ ਬੁਰੇ ਕੰਮ ਕਰਦੇ ਹਨ, ਜਿਵੇਂ ਕਿ ਜਾਨਵਰਾਂ ਨੂੰ ਮਾਰਨਾ ਅਤੇ ਉਨ੍ਹਾਂ ਨੂੰ ਤਲਣਾ ਜਾਂ ਭੁੰਨਣਾ, ਉਨ੍ਹਾਂ ਨੂੰ ਨਰਕ ਵਿੱਚ ਉਸੇ ਤਰ੍ਹਾਂ ਸਜ਼ਾ ਦਿੱਤੀ ਜਾਂਦੀ ਹੈ। ਅਤੇ ਉਥੇ ਹੋਰ ਵੀ ਬਹੁਤ ਸਾਰੇ ਨਰਕ ਹਨ, ਆਦਿ।

ਉਸ ਪਲ, ਮੈਂ ਕਮਲ ਵਾਲਾ ਥੈਲਾ, ਬੈਗ ਕੱਢਿਆ ਜੋ ਸਤਿਗੁਰੂ ਜੀ ਨੇ ਮੈਨੂੰ ਨਰਕ ਵਿੱਚ ਉਤਰਨ ਤੋਂ ਪਹਿਲਾਂ ਦਿੱਤਾ ਸੀ। ਮੈਂ ਨਰਕ ਦੇ ਸਾਰੇ ਲੋਕਾਂ ਨੂੰ ਬੈਗ ਵਿੱਚ ਇਕੱਠਾ ਕਰ ਲਿਆ - ਇੰਨੇ ਸਾਰੇ ਲੋਕ ਕਿ ਬੈਗ ਬਹੁਤ ਹੀ ਵੱਡਾ ਹੋ ਗਿਆ। ਫਿਰ ਮੈਂ ਉੱਡ ਕੇ ਸਤਿਗੁਰੂ ਜੀ ਨੂੰ ਇਹ ਦੇ ਦਿੱਤਾ। ਮੈਂ ਦੇਖਿਆ ਕਿ ਉਹ ਲੋਕ [ਜੋ ਥੈਲੇ, ਬੈਗ ਵਿੱਚੋਂ ਬਾਹਰ ਆਏ] ਸਤਿਗੁਰੂ ਜੀ ਅੱਗੇ ਗੋਡੇ ਟੇਕ ਗਏ, ਪਛਤਾਵਾ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਹੁਣ ਹੋਰ ਜਾਨਵਰਾਂ-ਲੋਕਾਂ ਦਾ ਮਾਸ ਨਹੀਂ ਖਾਣਗੇ। ਉਨ੍ਹਾਂ ਨੇ ਵੀਗਨ ਬਣਨ, ਅਧਿਆਤਮਿਕ ਤੌਰ 'ਤੇ ਅਭਿਆਸ ਕਰਨ ਅਤੇ ਚੰਗੇ ਕੰਮ ਕਰਨ ਦਾ ਪ੍ਰਣ ਲਿਆ।

ਫਿਰ ਸਤਿਗੁਰੂ ਜੀ ਨੇ ਇੱਕ ਚਮਤਕਾਰ ਕੀਤਾ, ਉਨ੍ਹਾਂ ਦੀਆਂ ਰੂਹਾਂ ਦੇ ਪ੍ਰਵੇਸ਼ ਲਈ ਬਹੁਤ ਸਾਰੇ ਨਵੇਂ ਸਰੀਰ ਬਣਾਏ, ਅਤੇ ਉਨ੍ਹਾਂ ਨੂੰ ਅਧਿਆਤਮਿਕ ਅਭਿਆਸ ਲਈ ਧਰਤੀ ਤੇ ਵਾਪਸ ਭੇਜਿਆ।

ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਰੰਤ ਇੱਕ ਵੀਗਨ ਖੁਰਾਕ ਅਪਣਾਉਣ ਅਤੇ ਅਧਿਆਤਮਿਕ ਅਭਿਆਸ ਕਰਨ। ਮੈਂ ਪਹਿਲਾਂ ਹੀ ਕਈ ਵਾਰ ਨਰਕ ਵਿੱਚ ਉਤਰ ਚੁੱਕਾ ਹਾਂ - ਉਥੇ ਅਣਗਿਣਤ ਨਰਕ ਹਨ। ਇਹ ਸਿਰਫ਼ ਤੁਸੀਂ ਹੀ ਨਹੀਂ ਹੋ ਜੋ ਨਰਕ ਵਿੱਚ ਹੋ; ਤੁਹਾਡੇ ਪਰਿਵਾਰ ਅਤੇ ਪਿਆਰੇ ਵੀ ਉੱਥੇ ਹਨ। ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਸਾਡੇ ਜਾਨਵਰ ਦੋਸਤਾਂ ਨੂੰ ਖਾਣਾ ਬੰਦ ਕਰੋ। ਉਹ ਵੀ ਲੋਕ ਹਨ, ਭੋਜਨ ਨਹੀਂ। ਔ ਲੈਕ (ਵੀਐਤਨਾਮ) ਤੋਂ ਪੈਰੋਕਾਰ ਹੁ ਨਗ‌ਿਆ

ਸਵਰਗ ਜਾਂ ਨਰਕ ਚੋਣ ਹੈ ਜੋ ਅਸੀਂ ਲੈਂਦੇ ਹਾਂ: ਸਵਰਗ ਲਈ ਵੀਗਨ ਦੀ ਚੋਣ ਕਰੋ ।

ਵੀਗਨ: ਲੰਮੇ ਸਾਲਾਂ ਨੂੰ ਨਰਕ ਤੋਂ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ (13/13)
1
ਸ਼ਾਰਟਸ
2021-05-24
45937 ਦੇਖੇ ਗਏ
4
ਸ਼ਾਰਟਸ
2021-05-24
47214 ਦੇਖੇ ਗਏ
5
ਸ਼ਾਰਟਸ
2021-05-24
47257 ਦੇਖੇ ਗਏ
11
ਸ਼ਾਰਟਸ
2023-06-12
40839 ਦੇਖੇ ਗਏ
12
ਸ਼ਾਰਟਸ
2023-10-19
39185 ਦੇਖੇ ਗਏ
13
ਸ਼ਾਰਟਸ
2026-03-31
1217 ਦੇਖੇ ਗਏ
ਹੋਰ ਦੇਖੋ
ਸ਼ਾਰਟਸ - ਫੇਰੀਆਂ ਸਵਰਗ ਅਤੇ ਨਰਕ ਵਲ: ਪ੍ਰਮਾਣ (1/46)
1
ਸ਼ਾਰਟਸ
2026-03-31
1217 ਦੇਖੇ ਗਏ
2
ਸ਼ਾਰਟਸ
2025-12-26
2821 ਦੇਖੇ ਗਏ
3
ਸ਼ਾਰਟਸ
2024-07-20
10567 ਦੇਖੇ ਗਏ
4
ਸ਼ਾਰਟਸ
2024-06-04
7405 ਦੇਖੇ ਗਏ
5
ਸ਼ਾਰਟਸ
2024-06-04
7077 ਦੇਖੇ ਗਏ
6
ਸ਼ਾਰਟਸ
2024-06-04
6811 ਦੇਖੇ ਗਏ
7
ਸ਼ਾਰਟਸ
2024-02-28
7070 ਦੇਖੇ ਗਏ
8
ਸ਼ਾਰਟਸ
2024-01-02
10431 ਦੇਖੇ ਗਏ
9
ਸ਼ਾਰਟਸ
2023-10-19
39185 ਦੇਖੇ ਗਏ
11
ਸ਼ਾਰਟਸ
2023-06-12
40839 ਦੇਖੇ ਗਏ
12
ਸ਼ਾਰਟਸ
2023-05-11
8733 ਦੇਖੇ ਗਏ
13
ਸ਼ਾਰਟਸ
2022-12-28
8382 ਦੇਖੇ ਗਏ
14
ਸ਼ਾਰਟਸ
2022-12-24
10427 ਦੇਖੇ ਗਏ
15
ਸ਼ਾਰਟਸ
2022-12-21
8446 ਦੇਖੇ ਗਏ
16
ਸ਼ਾਰਟਸ
2022-10-21
10284 ਦੇਖੇ ਗਏ
17
ਸ਼ਾਰਟਸ
2022-10-16
9887 ਦੇਖੇ ਗਏ
18
ਸ਼ਾਰਟਸ
2022-07-19
10325 ਦੇਖੇ ਗਏ
19
ਸ਼ਾਰਟਸ
2022-06-27
11769 ਦੇਖੇ ਗਏ
20
ਸ਼ਾਰਟਸ
2022-05-05
10106 ਦੇਖੇ ਗਏ
21
ਸ਼ਾਰਟਸ
2022-05-05
10191 ਦੇਖੇ ਗਏ
22
ਸ਼ਾਰਟਸ
2022-04-06
16255 ਦੇਖੇ ਗਏ
23
ਸ਼ਾਰਟਸ
2022-04-02
13346 ਦੇਖੇ ਗਏ
24
ਸ਼ਾਰਟਸ
2022-02-25
10297 ਦੇਖੇ ਗਏ
32
ਸ਼ਾਰਟਸ
2021-08-05
11403 ਦੇਖੇ ਗਏ
34
ਸ਼ਾਰਟਸ
2021-07-31
12148 ਦੇਖੇ ਗਏ
42
ਸ਼ਾਰਟਸ
2021-05-24
16642 ਦੇਖੇ ਗਏ
44
ਸ਼ਾਰਟਸ
2021-05-24
47257 ਦੇਖੇ ਗਏ
45
ਸ਼ਾਰਟਸ
2021-05-24
47214 ਦੇਖੇ ਗਏ
46
ਸ਼ਾਰਟਸ
2021-05-24
45937 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-04-04
3 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-04
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-03
763 ਦੇਖੇ ਗਏ
ਧਿਆਨਯੋਗ ਖਬਰਾਂ
2026-04-02
749 ਦੇਖੇ ਗਏ
35:31
ਧਿਆਨਯੋਗ ਖਬਰਾਂ
2026-04-02
302 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-02
274 ਦੇਖੇ ਗਏ
ਗਿਆਨ ਦੇਣ ਵਾਲਾ ਮਨੋਰੰਜ਼ਨ
2026-04-02
545 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2026-04-02
296 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-02
1033 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ